ਇੱਲਾਂ ਦੇ ਮੂੰਹ ਵਿੱਚੋਂ ਮਾਸ ਖੋਹਿਆ

- (ਕਿਸੇ ਪਾਸੋਂ ਅਨਹੋਣੀ ਗੱਲ ਦੀ ਆਸ ਰੱਖਣੀ)

ਜਮਨਾ ਦਿਲ ਵਿੱਚ ਕਹਿ ਰਹੀ ਸੀ, ਮੂਰਖਾ ! ਤੂੰ ਜਿਹੜਿਆਂ ਵਿੱਚ ਹੈਂ ? ਇੱਲਾਂ (ਚੀਲਾਂ) ਦੇ ਮੂੰਹ ਵਿੱਚੋਂ ਮਾਸ ਖੋਹਣਾ ਚਾਹੁੰਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ