ਇੱਲਾਂ ਕਿਸ ਪਰਣਾਈਆਂ, ਕਿਸ ਪਿੰਜਰੇ ਘਤੇ ਕਾਂਉਂ

- (ਅਨਹੋਣੀਆਂ ਗੱਲਾਂ ਕਦੇ ਨਹੀਂ ਹੋ ਸਕਦੀਆਂ)

ਤੂੰ ਭਾਵੇਂ ਜੋ ਮਰਜ਼ੀ ਕਹੁ ਪਰ ਮੈਨੂੰ ਤਾਂ ਵਿਸ਼ਵਾਸ ਹੈ ਕਿ ਇਹ ਕੰਮ ਉਹ ਨਹੀਂ ਕਰਾ ਸਕੇਗਾ । ਭਲਾ ਸਿਆਣਿਆਂ ਦਾ ਕਿਹਾ ਗਲਤ ਹੋ ਸਕਦਾ ਹੈ : 'ਇੱਲਾਂ ਕਿਸ ਪਰਣਾਇਆਂ ਕਿਸ ਪਿੰਜਰੇ ਘਤੇ ਕਾਉਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ