ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ

- (ਜਿਸ ਕੰਮ ਵਿੱਚ ਕਿਸੇ ਸਫਲਤਾ ਦੀ ਆਸ ਨਾ ਹੋਵੇ)

ਵੀਰ ਜੀ ! ਤੁਸੀਂ ਐਵੇਂ ਖਪਦੇ ਹੋ। ਇੱਥੋਂ ਤੁਹਾਨੂੰ ਕੀ ਲੱਭਣਾ ਹੈ। ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ