ਇਨ੍ਹੀਂ ਘਰਾਟੀਂ ਇਹੋ ਜਿਹਾ ਪੀਸਦਾ ਹੈ

- (ਜਦ ਕਿਸੇ ਪਾਸੋਂ ਚੰਗਾ ਕੰਮ ਹੋਣ ਦੀ ਆਸ ਨਾ ਹੋਵੇ)

ਕੋਈ ਗੱਲ ਨਹੀਂ, ਮਦਨ ਕੁਝ ਸ਼ਿਕਵੇ ਭਰੇ ਰੰਗ ਵਿਚ ਬੋਲਿਆ, "ਇਨ੍ਹਾਂ ਘਰਾਟਾਂ ਵਿੱਚ ਰੋਜ਼ ਹੀ ਇਸੇ ਤਰ੍ਹਾਂ ਪੀਸਦਾ ਏ। ਅੱਜ ਕੋਈ ਨਵੀਂ ਗੱਲ ਥੋੜ੍ਹੀ ਏ।"

ਸ਼ੇਅਰ ਕਰੋ

📝 ਸੋਧ ਲਈ ਭੇਜੋ