ਇਸ ਬਾਬਲ ਦਾ ਕੀ ਭਰਵਾਸਾ, ਡੋਲੀ ਪਿਆਂ ਵੀ ਕੱਢੇ

- (ਜਦ ਅਖ਼ੀਰ ਵੇਲੇ ਤੀਕ ਕਿਸੇ ਉੱਤੇ ਭਰੋਸਾ ਨਾ ਰੱਖਿਆ ਜਾ ਸਕੇ)

ਹਾਂ ਜੀ, ਹੈ ਤਾਂ ਚੰਗਾ ਬੜਾ ਚੰਗਾ, ਪਰ "ਇਸ ਬਾਬਲ ਦਾ ਕੀ ਭਰਵਾਸਾ, ਇਹ ਡੋਲੀ ਪਿਆਂ ਵੀ ਕੱਢੇ ।" ਸਮਾਂ ਲੰਘ ਗਿਆ, ਤਦ ਵੇਖਾਂਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ