ਇਸ ਹੱਥ ਦੇਹ, ਉਸ ਹੱਥ ਲੈ

- (ਜਦ ਕੀਤੇ ਦਾ ਫਲ ਛੇਤੀ ਹੀ ਮਿਲੇ)

ਹੇਮ ਰਾਜ ਦਾ ਖ਼ਿਆਲ ਸੀ ਕਿ ਮੇਰੀ ਬੇਈਮਾਨੀ ਇਸੇ ਤਰ੍ਹਾਂ ਛੁਪੀ ਰਹੇਗੀ, ਪਰ ਉਹ ਛੇਤੀ ਹੀ ਵੱਢੀ ਲੈਂਦਾ ਫੜਿਆ ਗਿਆ। ਕੀਤੇ ਦਾ ਫਲ ਤਾਂ ਭੁਗਤਣਾ ਹੀ ਪੈਂਦਾ ਹੈ। "ਇਸ ਹੱਥ ਦੇਹ ਤੇ ਉਸ ਹੱਥ ਲੈ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ