ਇਸ ਸੁਹਾਗ ਨਾਲੋਂ ਰੰਡੇਪਾ ਚੰਗਾ

- (ਜਦ ਕੋਈ ਕਿਸੇ ਦੀ ਮਿੱਤ੍ਰਤਾ ਜਾਂ ਸੰਬੰਧ ਤੋਂ ਬਹੁਤ ਹੀ ਅੱਕਿਆ ਹੋਵੇ)

ਦਾਸ- ਰੱਬ ਹੀ ਦਇਆ ਕਰੇ । ਦਇਆ ਹੁੰਦੀ ਦਿਸਦੀ ਨਹੀਂ ! ਕ੍ਰੋਧ ਦੀ ਅੱਗ ਵਿੱਚ ਪਿਆ ਸੜਦਾ ਏ । ਕੜ੍ਹੀ ਦੇ ਉਬਾਲ ਵਾਂਗੂੰ ਉਬਲ ਉਬਲ ਕੰਢੇ ਪਿਆ ਲੂੰਹਦਾ ਏ । ਭਈ ਮਨਾ, ਇਹੋ ਜਿਹੇ ਮਾਲਕ ਕੋਲੋਂ ਤਾਂ ਰੱਬ ਦੀ ਪਨਾਹ । ਇਸ ਸੁਹਾਗ ਨਾਲੋਂ ਰੰਡੇਪਾ ਚੰਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ