ਇਸ਼ਕੋਂ ਫਿੱਟਾ ਜੋਗੀ ਜਾ ਬਣਦਾ ਹੈ

- (ਇਸ਼ਕ ਦਾ ਪੱਟਿਆ ਜੋਗੀ ਬਣਨਾ)

ਬਿਨਾ ਹੀਰ ਮੁੜਨਾ, ਰਾਂਝੇ ਨੇ ਇਕ ਦਾਗ਼ ਜਾਤਾ । ਕੁਝ ਇਸ਼ਕ ਦਾ ਸਤਾਇਆ, ਕੁਝ ਖੇੜਿਆਂ ਦੇ ਹੀਰ ਲੈ ਜਾਣ ਤੋਂ ਭੁਨਿਆ ਤੇ ਨਿਰਾਸ ਹੋਇਆ ਹੋਇਆ ਟਿਲੇ ਜਾ ਕੰਨ ਪੜਵਾਏ, ਅਰ 'ਇਸ਼ਕੋਂ ਫਿੱਟਾ ਜੋਗੀ ਜਾ ਬਣਦਾ ਹੈ' ਨੂੰ ਸੱਚ ਕਰ ਵਿਖਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ