ਇਸ਼ਕ ਹੁਰਾਂ ਦੇ ਬੜੇ ਅਡੰਬਰ । ਬਹਿਣ ਨਾ ਦਿੰਦੇ ਬਾਹਰ ਅੰਦਰ

- (ਜਦ ਕਿਸੇ ਨਾਲ ਲੱਗਾ ਇਸ਼ਕ ਬੜੀਆਂ ਔਕੜਾਂ ਵਿੱਚ ਪਾ ਦੇਵੇ)

ਤਾਇਆ (ਹੱਸ ਕੇ)— ਇਸ਼ਕ ਹੁਰਾਂ ਦੇ ਬੜੇ ਅਡੰਬਰ। ਬਹਿਣ ਨਾ ਦਿੰਦੇ ਬਾਹਰ ਅੰਦਰ । ਦਿਤਿਆ ! ਤੂੰ ਘਾਬਰਦਾ ਕਾਹਨੂੰ ਏਂ ? ਅਸੀਂ ਇਹਨਾਂ ਪਾਣੀਆਂ ਵਿਚੋਂ ਆਪ ਲੰਘੇ ਹੋਏ ਹਾਂ । ਜੇ ਕੁੜੀ ਰਾਜੀ ਆ ਤਾਂ ਸਭ ਖੈਰਾਂ ਮਿਹਰਾਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ