ਇਤ ਕੇ ਨਾ ਉਤ ਕੇ, ਵਿਚਕਾਰ ਖਾਂਦੇ ਕੁਤਕੇ

- (ਆਦਮੀ ਕਿਸੇ ਪਾਸੇ ਜੋਗਾ ਨਾ ਰਹੇ)

ਨਾ ਤੇ ਅਸੀਂ ਪਿੰਡ ਵਾਲਿਆਂ ਦੀ ਮੰਨੀ ਤੇ ਨਾ ਨੰਬਰਦਾਰ ਦੀ । ਹੁਣ ਔਕੜ ਵੇਲੇ ਸਾਡਾ ਹੱਥ ਕੌਣ ਫੜੇ । ਇਤ ਕੇ ਨਾ ਉਤ ਕੇ, ਵਿਚਕਾਰ ਖਾਂਦੇ ਕੁਤਕੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ