ਇਥੇ ਘਾੜ ਘੜੀਂਦੇ ਹੋਰ, ਫੜੀਅਨ ਸਾਧ ਛੁੜੀਂਦੇ ਚੋਰ

- (ਸਾਧ, ਚੰਗੇ ਆਦਮੀ ਦੁਖੀ ਕੀਤੇ ਜਾਂਦੇ ਹਨ ਤੇ ਚੋਰ, ਮਾੜੇ ਬੰਦੇ ਮੌਜਾਂ ਮਾਣਦੇ ਹਨ)

ਰਾਣੋ ਠੀਕ ਏ, ਅਜਬ ਸਮਾਂ ਹੈ ਕਿ ਹਾਲਾਤ ਅੱਗੇ ਨਾਲੋਂ ਵੀ ਮਾੜੇ ਹੋ ਗਏ ਹਨ। ਹੁਣ ਤਾਂ 'ਇਥੇ ਘਾੜ ਘੜੀਂਦੇ ਹੋਰ, ਫੜੀਅਨ ਸਾਧ, ਛੁੜੀਂਦੇ ਚੋਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ