ਇਥੇ ਕੀਤਾ, ਉੱਥੇ ਪਾਈਐ

- (ਜਿਹੋ ਜਿਹੇ ਕਰਮ ਮਨੁੱਖ ਇਥੇ ਕਰੇਗਾ, ਉਹੋ ਜਿਹਾ ਫਲ ਅੱਗੇ ਪਾਵੇਗਾ)

ਮਨੁੱਖ ਕਈ ਤਰ੍ਹਾਂ ਦੇ ਕੁਕਰਮ ਇੱਥੇ ਕਰਦਾ ਹੈ। ਠੱਗੀ ਤੇ ਧੋਖਾ ਆਪਣੇ ਅਸੂਲ ਬਣਾਏ ਹੋਏ ਹਨ, ਪਰ ਉਹ ਇਹ ਭੁੱਲਿਆ ਹੋਇਆ ਹੈ ਕਿ 'ਇੱਥੇ ਕੀਤਾ ਉੱਥੇ ਪਾਈਐ' ਦੇ ਕਥਨ ਅਨੁਸਾਰ ਉਸਦੇ ਚੰਗੇ ਮੰਦੇ ਕਰਮ ਸਾਰੇ ਅੱਗੇ ਪਰਖੇ ਜਾਣੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ