ਇੱਟ ਚੁਕਦੇ ਨੂੰ ਪੱਥਰ ਤਿਆਰ

- (ਜੇ ਤੁਸੀਂ ਕਿਸੇ ਨਾਲ ਮੰਦਾ ਕਰੋਗੇ ਤੇ ਅੱਗੋਂ ਕਿਸੇ ਲਿਹਾਜ਼ ਨਹੀਂ ਕਰਨਾ)

ਤੁਸੀਂ ਇਹ ਨਾ ਸਮਝਣਾ ਕਿ ਤੁਹਾਨੂੰ ਕੋਈ ਚੁੰਮ ਚੱਟਕੇ ਰੱਖੇਗਾ। ਜਿਹੋ ਜਿਹਾ ਤੁਸੀਂ ਵਰਤੋਗੇ ਉਹੋ ਜਿਹਾ ਹੀ ਦੂਜੇ ਵਰਤਣਗੇ। ਕਿਉਂਕਿ 'ਇੱਟ ਚੁਕਦੇ ਨੂੰ ਪੱਥਰ ਤਿਆਰ ਹੁੰਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ