ਇੱਟ ਪਿੱਛੇ ਪਰਦੇਸ

- (ਜਦ ਕੋਈ ਨੇੜੇ ਹੁੰਦਾ ਹੋਇਆਂ ਵੀ ਮਿਲੇ ਗਿਲੇ ਨਾ ਤੇ ਉਸ ਨੂੰ ਭੁੱਲ ਜਾਈਏ)

ਕਰਮੋ- ਨੀ ਊਸ਼ਾ ! ਤੂੰ ਤਾਂ ਸਾਨੂੰ ਉੱਕਾ ਹੀ ਵਿਸਾਰ ਬੈਠੀ ਏਂ । ਊਸ਼ਾ-ਭੈਣ ! ਕੀ ਕਰਾਂ, 'ਇੱਟ ਪਿਛੇ ਪਰਦੇਸ' ਤੁਸੀਂ ਵੀ ਤਾਂ ਗੁਆਂਢ ਤੇ ਹੁੰਦੇ ਸੁੰਦੇ ਕਦੀ ਨਜ਼ਰ ਨਹੀਂ ਆਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ