ਜਾਏ ਲਾਖ, ਰਹੇ ਸਾਖ

- (ਧਨ ਨਾਲੋਂ ਪੱਤ ਨੂੰ ਵਧੀਕ ਸਮਝਣਾ ਚਾਹੀਦਾ ਹੈ)

ਮੈਨੂੰ ਖੁਸ਼ੀ ਹੈ, ਜੁ ਮੇਰੀ ਪੱਤ ਰਹਿ ਗਈ, ਪੈਸੇ ਹੋਰ ਕਮਾ ਲਵਾਂਗੇ । 'ਜਾਏ ਲਾਖ, ਰਹੇ ਸਾਖ' ਫਿਰ ਵੀ ਲਾਭ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ