ਜਦ ਦਰਗਾਹੇ ਨੂੰ ਜਾਣਾ ਏ ਤਾਂ ਮਜੌਰਾਂ ਦੀ ਮਾਂ ਦਾ ਕੀ ਪੁੱਛਣਾ

- (ਜਦ ਪੁੱਜਣ ਵਾਲੀ ਥਾਂ ਦਾ ਪਤਾ ਹੈ ਤਦ ਕਿਸੇ ਦੀ ਸਿਫਾਰਸ਼ ਦੀ ਕੀ ਲੋੜ)

ਕਿਰਤੀ - ਸਾਥੀਆ, ਜਦ ਮਿੱਥੇ ਹੋਏ ਟਿਕਾਣੇ ਤੇ ਹੀ ਅੱਪੜਨਾ ਹੈ, ਤਦ ਗਾਮੇ ਮਾਹਜੇ ਦੀ ਕੀ ਮੁਥਾਜੀ ? ਜਦ ਦਰਗਾਹੇ ਨੂੰ ਜਾਣਾ ਏ ਤਾਂ ਮਜੌਰਾਂ ਦੀ ਮਾਂ ਦਾ ਕੀ ਪੁੱਛਣਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ