ਜਦ ਤਕ ਸਾਸ ਤਦ ਤਕ ਆਸ

- (ਜਦ ਤਕ ਸਵਾਸ ਆਉਂਦੇ ਹਨ, ਬਚ ਜਾਣ ਦੀ ਆਸ ਬੱਝੀ ਰਹਿੰਦੀ ਹੈ)

ਨਿੱਕੀ ਦਾ ਹਾਲ ਮਾੜਾ ਹੀ ਹੈ, ਪਰ 'ਜਦ ਤਕ ਸਾਸ ਤਦ ਤਕ ਆਸ'। ਮਤਾਂ ਰੱਬ ਖੈਰ ਹੀ ਕਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ