ਜਦ ਤੋਂ ਜੰਮੇ ਬੋਦੀਉਂ ਲੰਮੇ

- (ਜਦ ਚਿਰਾਂ ਤੋਂ ਕੋਈ ਭੈੜੀ ਆਦਤ ਦਾ ਸ਼ਿਕਾਰ ਹੋਵੇ)

ਰਾਮ ਕੌਰ-ਮਾਸੀ ਜੀ ! ਅਫੀਮ ਦੀ ਚੰਦਰੀ ਆਦਤ ਕਦ ਤੋਂ ਪਾ ਲਈ ਜੇ ? ਮਾਸੀ-ਕੀ ਪੁੱਛਦੇ ਓ । ‘ਜਦ ਤੋਂ ਜੰਮੇ ਬੋਦੀਓਂ ਲੰਮੇ।' ਸਾਡਾ ਤਾਂ ਹਮੇਸ਼ਾ ਹੀ ਇਹੋ ਹਾਲ ਰਿਹਾ ਏ !

ਸ਼ੇਅਰ ਕਰੋ

📝 ਸੋਧ ਲਈ ਭੇਜੋ