ਜਦੋਂ ਗਿੱਦੜ ਦੀ ਮੌਤ ਆਉਂਦੀ ਏ, ਜੱਟ ਦੀ ਮੋਹੜੀ ਨਾਲ ਆ ਖਹਿੰਦਾ ਹੈ

- (ਜਦ ਕਿਸੇ ਦੇ ਭੈੜੇ ਦਿਨ ਆਉਂਦੇ ਹਨ, ਉਹ ਖਾਹ-ਮਖਾਹ ਡਾਢੇ ਨਾਲ ਛੇੜਖਾਨੀ ਕਰ ਬਹਿੰਦਾ ਹੈ)

ਵਾਸੂ- ਜਦੋਂ ਗਿੱਦੜ ਦੀ ਮੌਤ ਆਉਂਦੀ ਏ ਜੱਟ ਦੀ ਮੋਹੜੀ ਨਾਲ ਆ ਖਹਿੰਦਾ ਏਂ । ਦੇਖੀ ਤਾਂ ਸਹੀ ਕੀ ਬਣਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ