ਜਨਮ ਨਾ ਕੰਘੀ ਵਾਹੀ ਸਵਾਧਾ ਵਿੰਗ

- (ਕੰਮ ਤਾਂ ਕਦੇ ਕੀਤਾ ਨਹੀਂ, ਠੀਕ ਕਿਵੇਂ ਹੋਵੇ)

ਸਵਰਨ- ਕਾਕੀ ਜੇ ਤੂੰ ਕੰਮ ਕਰਦੀ ਰਵੇਂ ਤਾਂ ਜਾਚ ਵੀ ਆ ਜਾਵੇ ਤੇ ਸਾਰੇ ਕੰਮ ਠੀਕ ਹੋ ਪੈਣ । ਪਰ ਤੇਰਾ ਉਹ ਹਾਲ ਹੈ ਅਖੇ 'ਜਨਮ ਨਾ ਕੰਘੀ ਵਾਹੀ ਤੇ ਸਵਾਧਾ ਵਿੰਗ' ਹੁਣ ਦੋਸ਼ ਕਿਸ ਨੂੰ ਦੇਈਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ