ਜਣੇ ਜਣੇ ਦੀ ਲੱਕੜੀ, ਇੱਕ ਜਣੇ ਦਾ ਬੋਝ

- (ਇਕੱਠੇ ਮਿਲਕੇ ਕੰਮ ਕਰਨ ਵਿੱਚ ਬਰਕਤ ਹੈ)

ਭਾਈ ਜੀ ਨੇ ਪੈਸਾ ਪੈਸਾ ਮੰਗ ਕੇ ਸਾਧੂ ਨੂੰ ਚਾਰ ਰੁਪਈਏ ਇਕੱਠੇ ਕਰਵਾ ਦਿੱਤੇ। ਜਣੇ ਜਣੇ ਦੀ ਲਕੜੀ ਇੱਕ ਜਣੇ ਦਾ ਬੋਝ ਬਣ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ