ਜੱਟ ਮੋਇਆ ਤਾਂ ਜਾਣੀਏ, ਜਾਂ ਕਿਰਿਆ ਹੋਵੇ

- (ਜੱਟ ਨੂੰ ਹਾਰ ਸੌਖੇ ਕੀਤੇ ਨਹੀਂ ਦਿੱਤੀ ਜਾ ਸਕਦੀ)

ਤੁਸੀਂ ਸਮਝਦੇ ਹੋ, ਮੈਂ ਹਾਰਕੇ ਨੱਠ ਜਾਵਾਂਗਾ ? ਨਹੀਂ ਕਦੀ ਨਹੀਂ 'ਜੱਟ ਮੋਇਆ ਤਾਂ ਜਾਣੀਏ, ਜਾਂ ਕਿਰਿਆ ਹੋਵੇ । ਅਜੇ ਤਾਂ ਮੈਂ ਤੁਹਾਨੂੰ ਆਪਣਾ ਹੱਥ ਕੋਈ ਦੱਸਿਆ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ