ਜੱਟ ਪਿਲਾਈ ਲੱਸੀ ਤੇ ਗਲ ਵਿੱਚ ਪਾਈ ਰੱਸੀ

- (ਕਿਸੇ ਨੂੰ ਥੋੜਾ ਜਿਹਾ ਲਾਭ ਦੇਕੇ ਉਸਦਾ ਬਹੁਤਾ ਨੁਕਸਾਨ ਕਰਨਾ)

ਮੇਰੇ ਨਾਲ ਵੀ ਉਹੀ ਗੱਲ ਬੀਤੀ। ਅਖੇ 'ਜੱਟ ਪਿਲਾਈ ਲੱਸੀ ਤੇ ਗਲ ਵਿੱਚ ਪਈ ਰੱਸੀ। ਮਮੂਲੀ ਜਿਹੇ ਲਾਭ ਪਿੱਛੇ ਮੈਂ ਆਪਣਾ ਘਾਣ ਕਰਵਾ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ