ਜੱਥਾ ਕਾਲੀਂ, ਤਥਾ ਧੌਲੀਂ

- (ਹਰ ਅਵਸਥਾ ਜਾਂ ਹਾਲ ਵਿੱਚ ਇੱਕੋ ਜਿਹਾ ਹੋਣਾ)

ਰੁਕਮਣੀ- ਸੱਸੀ ! ਤੁਸੀਂ ਜਿਹੋ ਜਿਹੇ ਜਵਾਨੀ ਵਿਚ ਸਾਓ ਉਹੋ ਜਿਹੇ ਹੀ ਹੁਣ ਬੁਢੇਪੇ ਵੇਲੇ ਵੀ ਹੋ, ਤੁਸਾਡਾ ਤਾਂ ਇਹ ਹਾਲ ਹੈ ਕਿ 'ਜੱਥਾ ਕਾਲੀ, ਤਥਾ ਧੌਲੀਂ' ਰਤਾ ਜਿੰਨਾ ਵੀ ਫ਼ਰਕ ਨਹੀਂ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ