ਜੱਟੀ ਫਸਾਈ ਅੱਟੀ, ਕਿਰਾੜ ਫੁਸਾਈ ਵੱਟੀ

- (ਜੱਟੀ ਸੂਤ ਗਿੱਲਾ ਕਰਦੀ ਹੈ ਕਿ ਉਸਦਾ ਭਾਰ ਵਧ ਜਾਏ, ਪਰ ਕਿਰਾੜ ਅਗੋਂ ਆਪਣੇ ਵੱਟਿਆਂ ਦਾ ਤੋਲ ਵਧਾ ਦਿੰਦਾ ਹੈ)

ਅਸੀਂ ਖੱਤਰੀ ਨਹੀਂ ਲਈ ਜੱਟਾਂ ਤੋਂ । ਜੱਟੀ ਫਸਾਈ ਅੱਟੀ ਕਿਰਾੜ ਫੁਸਾਈ ਵੱਟੀ। ਅੰਤ ਨੂੰ ਖੱਟੀ ਖ਼ਤਰੀ ਹੀ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ