ਜਵਾਂ, ਕੂੰਜਾਂ, ਮਿਹਣਾ ਜੇ ਰਹਿਣ ਬਿਸਾਖ

- (ਕੁੰਜਾਂ ਦੇ ਡਾਰ ਜਾਂ ਜੌਂ ਵਿਸਾਖ ਮਹੀਨੇ ਵਿੱਚ ਖੜੇ ਰਹਿਣ ਤਾਂ ਠੀਕ ਨਹੀਂ)

ਚੌਧਰੀ ਜੀ, ਵਿਸਾਖ ਕੀ ਆਖ ਤੇ ਕੂੰਜਾਂ ਦਾ ਛੱਪੜਾਂ ਵਿੱਚ ਆਉਣਾ ਕੀ ਆਖ ? ਸਿਆਣਿਆਂ ਨੇ ਇਸੇ ਕਰਕੇ ਕਿਹਾ ਹੈ ਕਿ "ਜਵਾਂ ਕੂੰਜਾਂ ਮਿਹਣਾ, ਜੇ ਰਹਿਣ ਬਿਸਾਖ ।”

ਸ਼ੇਅਰ ਕਰੋ

📝 ਸੋਧ ਲਈ ਭੇਜੋ