ਜਵਾਂ ਤੋਂ ਕਣਕ ਵਟਾ ਲੈ, ਘਰੋਂ ਲੜ ਕੇ ਆਈਆਂ

- (ਥੋੜ੍ਹੇ ਮੁੱਲ ਦੀ ਚੀਜ਼ ਦੇ ਕੇ ਬਾਹਲੇ ਮੁੱਲ ਵਾਲੀ ਲੈਣ ਲਈ ਜ਼ਿੱਦ ਕਰਨੀ)

'ਜਵਾਂ ਤੋਂ ਕਣਕ ਵਟਾ ਲੈ, ਕੀ ਮੈਂ ਘਰੋਂ ਲੜ ਕੇ ਆਈ ਆਂ ? ਜਿਹੋ ਜਿਹੀ ਤੂੰ ਚੀਜ਼ ਦੇਵੇਂਗੀ, ਮੈਂ ਵੀ ਓਨਾ ਹੀ ਮੁੱਲ ਤਾਰਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ