ਜਿਹੀ ਸੰਗਤ, ਤਿਹਾ ਫਲ

- (ਜਿਹੋ ਜਿਹੀ ਕੋਈ ਸੰਗਤ ਕਰਦਾ ਹੈ, ਤਿਹੋ ਜਿਹਾ ਫਲ ਮਿਲਦਾ ਹੈ)

ਮਾਤਾ-ਪੁੱਤਰ ! ਤੇਰੀ ਭੈਣ ਨੂੰ ਕਈ ਵਾਰੀ ਸਿੱਖ ਮਤ ਦਿੱਤੀ ਹੈ ਕਿ ਛੁੱਟੀ ਹੋਣ ਤੇ ਸਿੱਧੀ ਘਰ ਆਇਆ ਕਰ ਤੇ ਵਿਹਲੀਆਂ ਕੁੜੀਆਂ ਪਾਸ ਬਹਿ ਕੇ ਸਮਾਂ ਨਾ ਗਵਾਇਆ ਕਰ, ਕਿਉਂ ਕਿ 'ਜਿਹੀ ਸੰਗਤ ਤਿਹਾ ਫਲ ਹੁੰਦਾ ਹੈ। ਪਰ ਇਹ ਇਸ ਗੱਲ ਨੂੰ ਚੇਤੇ ਨਹੀਂ ਰਖਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ