ਜਿਹੋ ਜਿਹਾ ਗਿਆ ਸੀ, ਓਹੋ ਜਿਹਾ ਮੁੜ ਆਇਆ

- (ਜਦ ਕੋਈ ਖੱਟੀ, ਕਮਾਈ ਕੁਝ ਨਾ ਲੈਕੇ ਆਵੇ)

ਕੁਝ ਨਾ ਪੁੱਛੋ । ਧੱਕੇ ਹੀ ਖਾਪੇ ਬਾਹਰ ਤਾਂ । ਬਸ ਜਿਹੋ ਜਿਹਾ ਗਿਆ ਸੀ, ਉਹੋ ਜਿਹਾ ਮੁੜ ਆਇਆ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ