ਜਿੱਨੀ ਗੋਡੀ, ਓਨੀ ਡੋਡੀ

- (ਜਿਤਨੀ ਮਿਹਨਤ ਕਰੋ, ਉਤਨਾ ਹੀ ਫਾਇਦਾ ਹੋਵੇਗਾ)

ਮਨ-ਫੇਰ ਓਹੀ ਗੱਲ । ਭਾਈ ਹੀਲਾ ਕਰਨ ਨਾਲ ਹੀ ਰਿਜ਼ਕ ਮਿਲਦਾ ਹੈ। ਸਿਆਣੇ ਆਂਹਦੇ ਹਨ 'ਦੱਬ ਕੇ ਵਾਹ ਤੇ ਰੱਜ ਕੇ ਖਾਹ' ਜਿੰਨੀ ਮਿਹਨਤ ਉਨਾ ਫਲ। ਜਿਨੀ ਗੋਡੀ, ਓਨੀ ਡੋਡੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ