ਜਿੱਨੀ ਨ੍ਹਾਤੀ, ਓਨਾ ਹੀ ਪੁੰਨ

- (ਕਿਸੇ ਕੰਮ ਵਿੱਚ ਨੁਕਸਾਨ ਹੋਣ ਤੇ ਛੇਤੀ ਹੀ ਉਸ ਨੂੰ ਛੱਡ ਦੇਣਾ)

ਕਿਰਪਾ ਸ਼ਾਹ - ਢੇਰ ਖੱਟ ਖਾਧਾ ਇਹਨਾਂ ਪਿੰਡਾਂ ਵਿਚੋਂ, ਜਿੰਨੀ ਨ੍ਹਾਤੀ ਉੱਨਾ ਹੀ ਪੁੰਨ, ਚੋਰ ਲੁਟੇਰੇ, ਭੁੱਖੇ ਚੌਧਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ