ਜਿਸ ਖੇਤੀ ਤੇ ਖਸਮ ਨਾ ਜਾਵੇ, ਉਹ ਖੇਤੀ ਖਸਮਾਂ ਨੂੰ ਖਾਵੇ

- (ਖੇਤੀ ਖਸਮਾ ਸੇਤੀ)

ਤੁਸੀਂ ਆਪ ਤੇ ਕਦੇ ਹਿਸਾਬ ਦੀ ਪੜਤਾਲ ਨਹੀਂ ਕੀਤੀ। ਮੁਨੀਮਾਂ ਪਾਸੋਂ ਹੋਰ ਕੀ ਆਸ ਰੱਖਦੇ ਹੋ। ਜਿਸ ਖੇਤੀ ਤੇ ਖਸਮ ਨਾ ਜਾਵੇ, ਉਹ ਖੇਤੀ ਖਸਮਾਂ ਨੂੰ ਖਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ