ਜਿਸ ਕੁੜੀ ਦਾ ਵਿਆਹ, ਉਹ ਗੋਹੇ ਚੁਗਣ ਗਈ

- (ਜਦ ਅਤਿ ਜ਼ਰੂਰੀ ਕੰਮ ਪੈ ਜਾਣ ਤੇ ਕੋਈ ਖਿਸਕ ਜਾਵੇ)

ਇਹ ਖੂਬ ਭਾਣਾ ਵਰਤਿਆ, ਅਖੇ "ਜਿਸ ਕੁੜੀ ਦਾ ਵਿਆਹ ਉਹੋ ਗੋਹੇ ਚੁਗਣ ਗਈ" ਉਹਦੀ ਲੋੜ ਪੈਣ ਤੇ ਹਮੇਸ਼ਾ ਐਸੀ ਉਸ ਨੂੰ ਮਾਰ ਵਗਦੀ ਹੈ, ਕਿ ਕਿਤੇ ਨਜ਼ਰ ਹੀ ਨਹੀਂ ਆਉਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ