ਜਿਸ ਪਿੰਡ ਨਹੀਂ ਜਾਣਾ, ਉਸ ਦਾ ਰਾਹ ਕਾਹਨੂੰ ਪੁੱਛਣਾ ਹੈ

- (ਬਿਨਾਂ ਮਤਲਬ ਕਿਸੇ ਗੱਲ ਦੀ ਖੋਜ ਕਰਨ ਦਾ ਕੀ ਲਾਭ)

ਤੁਸੀਂ ਕਰੋ ਮੈਂਬਰੀਆਂ ਤੇ ਬਣਾਉ ਪਾਰਟੀਆਂ । ਸਾਨੂੰ ਤਾਂ ਲੋੜ ਨਹੀਂ, ਅਸਾਂ ਜਿਹੜੇ ਪਿੰਡ ਨਹੀਂ ਜਾਣਾ, ਉਸ ਦਾ ਰਾਹ ਕਾਹਨੂੰ ਪੁੱਛਣਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ