ਜਿਸ ਰੁਖ਼ ਦੀ ਛਾਵੇਂ ਬੈਠਣਾ, ਉਸੇ ਦੀਆਂ ਜੜ੍ਹਾਂ ਵੱਢਣੀਆਂ

- (ਜਿਸ ਦਾ ਦਿੱਤਾ ਖਾਈਏ, ਉਸੇ ਨਾਲ ਬੁਰਿਆਈ ਕਰਨੀ)

ਰੀਚਕ ਓਇ ਬੇਸ਼ਰਮਾ, ਤੈਨੂੰ ਸ਼ਰਮ ਨਾ ਆਈ । ਜਿਸ ਰੁਖ਼ ਦੀ ਛਾਵੇਂ ਬੈਠੇ, ਉਸੇ ਦੀਆਂ ਜੜ੍ਹਾਂ ਵੱਢਣ ਡਹਿ ਪਿਉਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ