ਜਿਸਦਾ ਦੁੱਧ ਵਿਕਦਾ ਹੈ, ਉਹ ਮੱਖਣ ਕਾਹਨੂੰ ਕੱਢੇ

- (ਜਿਸ ਨੂੰ ਬਿਨਾਂ ਖੇਚਲ ਧਨ ਮਿਲੇ, ਉਹ ਖੇਚਲ ਕਿਉਂ ਕਰੇ)

'ਜਿਸ ਦਾ ਦੁੱਧ ਵਿਕਦਾ ਹੈ, ਉਹ ਮੱਖਣ ਕਾਹਨੂੰ ਕੱਢੇ । ਜਦ ਘਰ ਬੈਠੇ ਹੀਰਾ ਸਿੰਘ ਨੂੰ ਰੁਪਏ ਆ ਰਹੇ ਹਨ, ਤਦ ਉਹ ਹਲ ਕਿਉਂ ਵਾਹੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ