ਜਿਸਦਾ ਕੰਮ, ਉਸੇ ਨੂੰ ਸਾਜੇ, ਹੋਰ ਕਰੇ ਤਾਂ ਠੀਂਗਾ ਬਾਜੇ

- (ਜਿਹੜਾ ਕਿਸੇ ਕੰਮ ਦਾ ਵਾਕਫ਼ ਹੋਵੇ, ਉਹੀ ਉਸ ਕੰਮ ਨੂੰ ਕਰੇ ਤਾਂ ਠੀਕ ਹੈ ਜੇ ਕੋਈ ਹੋਰ ਕਰੇਗਾ, ਤਦ ਘਾਟਾ ਹੀ ਖਾਵੇਗਾ)

ਅੱਜ ਮੈਂ ਰੰਦਾ ਫੜ ਟੂਲ ਸਾਫ ਕਰਨ ਲੱਗ ਪਿਆ ਤੇ ਆਪਣਾ ਹੱਥ ਜ਼ਖਮੀ ਕਰ ਲਿਆ । ਠੀਕ ਹੈ 'ਜਿਸ ਦਾ ਕੰਮ ਉਸੇ ਨੂੰ ਸਾਜੇ, ਹੋਰ ਕਰੇ ਤਾਂ ਠੀਂਗਾ ਬਾਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ