ਜਿਸਦਾ ਖਾਈਏ, ਉਸ ਦਾ ਕਤੀਏ

- (ਜਿਸਦਾ ਖਾਈਏ, ਉਸੇ ਦਾ ਕੰਮ ਕਰੀਏ)

ਅਪਣੇ ਅਫਸਰ ਦੇ ਗੁਣ ਉਹ ਨਾ ਗਾਇ ਤਾਂ ਕੀ ਕਰੇ, ਉਸੇ ਨੇ ਤਾਂ ਉਹਨੂੰ ਚੁੱਕਿਆ ਹੈ, ਅਖੇ ਜਿਸਦਾ ਖਾਈਏ, ਉਸੇ ਦਾ ਕਤੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ