ਜਿਸਦਾ ਲੂਣ ਖਾਈਏ, ਉਸ ਦਾ ਗੁਣ ਗਾਈਏ

- (ਰਿਜ਼ਕ ਦੇਣ ਵਾਲੇ ਦੇ ਗੁਣ ਗਾਣੇ)

ਸਾਡਾ ਜ਼ੈਲਦਾਰ ਲੋਕਾਂ ਨੂੰ ਇਕੱਠ ਕਰਕੇ ਭਾਰਤ ਸਰਕਾਰ ਦਾ ਜਸ ਸੁਣਾਂਦਾ ਹੁੰਦਾ ਹੈ, ਤੇ ਆਖਿਆ ਕਰਦਾ ਹੈ 'ਜਿਸ ਦਾ ਲੂਣ ਖਾਈਏ, ਉਸ ਦਾ ਗੁਣ ਗਾਈਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ