ਜਿਸਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ

- (ਧੰਨ ਪਾਤਰ ਦੇ ਔਗੁਣ ਢਕੇ ਰਹਿੰਦੇ ਹਨ)

ਇਨ੍ਹਾਂ ਦੇ ਟੱਬਰ ਦੇ ਕਈ ਅਦਮੀ ਵਪਾਰੀ ਸਨ। ਜਿਨ੍ਹਾਂ ਨੇ ਹਜ਼ਾਰਾਂ ਤੇ ਲੱਖਾਂ ਰੁਪੀਏ ਸਰਕਾਰ ਨੂੰ ਫਰੌਤੀ ਕੰਮਾਂ ਲਈ ਦਿੱਤੇ ਸਨ । ਅਜਿਹੇ ਟੱਬਰ ਦੇ ਕਿਸੇ ਨੌਜਵਾਨ ਲਈ ਪੀ. ਸੀ. ਐਸ. ਬਣ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਜਿਨ੍ਹਾਂ ਦੇ ਘਰ ਦਾਣੇ ਉਨ੍ਹਾਂ ਦੇ ਕਮਲੇ ਵੀ ਸਿਆਣੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ