ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋ

- (ਜਿਤਨੇ ਕਿਸੇ ਨੂੰ ਦੁੱਖ ਸਹਿਣੇ ਪੈਂਦੇ ਹਨ, ਉਤਨਾ ਹੀ ਉਹ ਸਿਆਣਾ ਹੁੰਦਾ ਹੈ)

ਤਦ ਮਾਪਿਆਂ ਆਪਣੀ ਪਤ ਦਾ ਖਿਆਲ ਕਰ ਕੇ ਉਸ ਨੂੰ ਆਖਿਆ ਤੇ ਸਮਝਾਇਆ ਭਾਈ ਤੂੰ ਫ਼ਿਕਰ ਨਾ ਕਰ, ਸਵਾਣੀਆਂ ਇਸੇ ਤਰ੍ਹਾਂ ਹੌਲੀ ਹੌਲੀ ਸਮਝ ਜਾਂਦੀਆਂ ਹੁੰਦੀਆਂ ਨੇ। ਇਹ ਭੀ ਆਪੇ ਸਿਆਣੀ ਹੋ ਜਾਏਗੀ । 'ਜਿਉਂ ਜਿਉਂ ਭਿੱਜੇ ਕੰਬਲੀ, ਤਿਉਂ ਤਿਉਂ ਭਾਰੀ ਹੋ'।

ਸ਼ੇਅਰ ਕਰੋ

📝 ਸੋਧ ਲਈ ਭੇਜੋ