ਜਿਉਂ ਜਿਉਂ ਫਲ ਲਗਦਾ, ਰੁੱਖ ਸਗੋਂ ਨਿਉਂਦਾ

- (ਚੰਗੇ ਬੰਦੇ ਨੂੰ ਜਿਉਂ ਜਿਉਂ ਵਧੀਕ ਸੋਭਾ ਮਿਲੇ, ਤਿਉਂ ਤਿਉਂ ਉਹ ਵਧੀਕ ਨਿਮਰਤਾ ਧਾਰਦਾ ਹੈ)

ਜੇ ਚਾਰ ਪੈਸੇ ਖੱਟ ਲਏ ਜੇ। ਤਾਂ ਬਹੁਤੇ ਆਕੜੋ ਨਾ । ‘ਜਿਉਂ ਜਿਉਂ ਫਲ ਲਗਦਾ, ਰੁੱਖ ਸਗੋਂ ਨਿਉਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ