ਜੋੜ ਗਏ ਸੋ ਛੋੜ ਗਏ, ਖਾ ਗਏ ਰੰਗ ਲਾ ਗਏ

- (ਕੰਜੂਸੀ ਦੀ ਨਖੇਧੀ ਕਰਨ ਲਈ ਵਰਤਦੇ ਹਨ)

ਕਾਹਦੇ ਲਈ ਜੋੜੀਏ ? ਜੋ ਥੋੜਾ ਬਹੁਤਾ ਪੱਲੇ ਹੈ, ਉਸ ਨੂੰ ਮਜ਼ੇ ਨਾਲ ਖਾਵਾਂਗੇ। ‘ਜੋੜ ਗਏ ਸੋ ਛੋੜ ਗਏ, ਖਾ ਗਏ ਰੰਗ ਲਾ ਗਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ