ਕਾਹਦੇ ਸਾਹੇ ਜੇ ਆਪ ਨਾ ਵਿਆਹੇ

- (ਜਦ ਕਿਸੇ ਪਾਸ ਕੁਝ ਨਾ ਹੋਵੇ ਤੇ ਹੋਂਦ ਵਾਲਾ ਉਸ ਨਾਲ ਆਪਣੇ ਧਨ ਦੀ ਗੱਲ ਛੇੜੇ)

ਜੀ ਸਾਨੂੰ ਕੀ ਤੁਹਾਡੇ ਧੰਨ ਨਾਲ? 'ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਅਸੀਂ ਤਾਂ ਉਂਵੇਂ ਦੇ ਉਵੇਂ ਹੀ ਸੜਕਾਂ ਕੱਛ ਰਹੇ ਹਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ