ਕਾਹਲੀ ਅੱਗੇ ਟੋਏ

- (ਕਾਹਲੀ ਕਰਨ ਨਾਲ ਕੰਮ ਖ਼ਰਾਬ ਹੋ ਜਾਂਦਾ ਹੈ)

ਭਾਈ ਹਰ ਕੰਮ ਧੀਰਜ ਨਾਲ ਕਰੋ, ਸੁਣਿਆ ਨਹੀਂ ਜੇ 'ਕਾਹਲੀ ਅੱਗੇ ਟੋਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ