ਕਾਲ ਦੀ ਬੱਧੀ ਨੇ ਮੰਗਿਆ ਤੇ ਬਾਲ ਦੀ ਬੱਧੀ ਨੇ ਮੰਗਿਆ

- (ਜਦੋਂ ਕਾਲ ਦੇ ਹੱਥੋਂ ਤੰਗ ਕੋਈ ਆ ਜਾਂ ਆਪਣੇ ਬਾਲ ਦੀ ਖ਼ਾਤਰ ਕਿਸੇ ਪਾਸੋਂ ਕੋਈ ਚੀਜ਼ ਮੰਗੇ)

ਸ਼ਾਹ ਜੀ । ਮੈਂ ਕੀ ਕਰਾਂ ? ਕਦੇ ਨਾ ਮੰਗਦਾ, ਪਰ 'ਕਾਲ ਦੀ ਬੱਧੀ ਨੇ ਮੰਗਿਆ ਤੇ ਬਾਲ ਦੀ ਬੱਧੀ ਨੇ ਮੰਗਿਆ ।' ਮੁੰਡਾ ਬੀਮਾਰ ਹੈ । ਓਹਦੇ ਦਾਰੂ ਲਈ ਮੈਨੂੰ ਰੁਪਈਏ ਚਾਹੀਦੇ ਹਨ । ਮੈਨੂੰ ਖ਼ਾਲੀ ਨਾ ਮੋੜੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ