ਕਾਲ ਨਿਕਲ ਜਾਵੇਗਾ, ਗੱਲ ਰਹਿ ਜਾਏਗੀ

- (ਜਦ ਦੁੱਖ ਸਮੇਂ ਨਜ਼ਦੀਕੀ ਰਿਸ਼ਤੇਦਾਰ ਕੋਈ ਹਮਦਰਦੀ ਨਾ ਕਰਨ)

ਕੋਈ ਗੱਲ ਨਹੀਂ 'ਕਾਲ ਤਾਂ ਨਿਕਲ ਹੀ ਜਾਵੇਗਾ, ਪਰ ਗੱਲ ਰਹਿ ਜਾਵੇਗੀ। ਮੈਂ ਵੀ ਚੇਤੇ ਤਾਂ ਰੱਖਾਂਗਾ, ਕੌਣ ਮੇਰਾ ਹੈ, ਕੌਣ ਬਿਗਾਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ