ਕਾਲ ਨਿਕਲ ਜਾਵੇਗਾ, ਕੁਲੀ ਖਾਂ ਨਹੀਂ

- (ਔਖਾ ਸਮਾਂ ਤਾਂ ਨਿਕਲ ਜਾਵੇਗਾ, ਪਰ ਮਾੜੇ ਬੰਦੇ ਨਾਲ ਗੁਜ਼ਾਰਾ ਕਰਨਾ ਔਖਾ ਹੈ)

ਕਾਲ ਟੋਲ ਜਾਂਦਾ ਹੈ, ਕੁਲੀ ਖਾਂ ਨਹੀਂ । ਦੁੱਖ ਝਲੇ ਜਾਂਦੇ ਹਨ, ਦੁਖੀ ਕਰਨ ਵਾਲਾ ਨਹੀਂ ਝੱਲਿਆ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ