ਕਾਲੇ ਕਦੇ ਨਾ ਹੋਵਣ ਬਗੇ, ਭਾਵੇਂ ਸੌ ਮਣ ਸਾਬਣ ਲਗੇ

- (ਕਾਲੇ ਰੰਗ ਵਾਲੇ ਚਿੱਟੇ ਨਹੀਂ ਹੁੰਦੇ, ਭਾਵੇਂ ਕਿੰਨਾ ਵੀ ਸਾਬਣ ਲਾਓ)

ਕਾਲੇ ਰੰਗ ਵਾਲੇ ਕਦੇ ਵੀ ਚਿੱਟੇ ਨਹੀਂ ਹੁੰਦੇ, ਭਾਵੇਂ ਕਿੰਨਾ ਵੀ ਸਾਬਣ ਲਾਓ। ਤਾਂ ਹੀ ਅਖਾਣ ਹੈ- ਕਾਲੇ ਕਦੇ ਨਾ ਹੋਵਣ ਬਗੇ, ਭਾਵੇਂ ਸੌ ਮਣ ਸਾਬਣ ਲਗੇ

ਸ਼ੇਅਰ ਕਰੋ

📝 ਸੋਧ ਲਈ ਭੇਜੋ