ਕਾਲੀ ਘਟਾ ਡਰਾਉਣੀ, ਚਿੱਟੀ ਮੀਂਹ ਵਰਸਾਉਣੀ

- (ਬਹੁਤੀਆਂ ਗੱਪਾਂ ਮਾਰਨ ਵਾਲੇ ਕੰਮ ਘੱਟ ਹੀ ਸੁਆਰਦੇ ਹਨ ਪਰ ਚੁਪੀਤੇ ਬਾਹਲਾ)

ਉਹ ਬੋਲਦਾ ਘੱਟ ਹੈ, ਪਰ ਕੰਮ ਵਧੀਕ ਕਰਦਾ ਹੈ । 'ਕਾਲੀ ਘਟਾ ਡਰਾਉਣੀ, ਚਿੱਟੀ ਮੀਂਹ ਵਰਸਾਉਣੀ' । ਤੁਸੀਂ ਗੱਪਾਂ ਨਾਲ ਕਿਸੇ ਦੇ ਕੰਮ ਨੂੰ ਨਾ ਪਰਖੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ